ਕਹਾਣੀ - ਇਕ ਸੀ ਮਾਂ ... ਇਕ ਸੀ ਪੁੱਤਰ | ਨਵਤੇਜ ਸਿੰਘ ਪ੍ਰੀਤਲੜੀ | Book: ਭਾਈਆਂ ਬਾਝ | NAVTEJ SINGH PREETLARI
ਕਹਾਣੀ - ਇਕ ਸੀ ਮਾਂ ... ਇਕ ਸੀ ਪੁੱਤਰ | ਨਵਤੇਜ ਸਿੰਘ ਪ੍ਰੀਤਲੜੀ | Book: ਭਾਈਆਂ ਬਾਝ | NAVTEJ SINGH PREETLARI

ਕਹਾਣੀ - ਇਕ ਸੀ ਮਾਂ ... ਇਕ ਸੀ ਪੁੱਤਰ | ਨਵਤੇਜ ਸਿੰਘ ਪ੍ਰੀਤਲੜੀ | Book: ਭਾਈਆਂ ਬਾਝ | NAVTEJ SINGH PREETLARI

Pariss 🧜🏽‍♀️

9 min523 پلے
History
چلائیں

تفصیل

ਨਵਤੇਜ ਸਿੰਘ ਪ੍ਰੀਤਲੜੀ ਪੰਜਾਬ ਦੇ ਨਾਮਵਰ ਲੇਖਕ ਸਨ। ਪ੍ਰਸਿੱਧ ਪੰਜਾਬੀ ਲੇਖਕ ਗੁਰਬਖਸ਼ ਸਿੰਘ ਪ੍ਰੀਤਲੜੀ ਦੇ ਘਰ ਜਨਮੇ, ਨਵਤੇਜ ਸਿੰਘ ਦੀ ਸਾਹਿਤ ਨਾਲ ਪਹਿਲੀ ਸਾਂਝ ਅੱਠ ਕੁ ਸਾਲ ਦੀ ਉਮਰ ਵਿਚ ਪਈ। ਗੁਰਬਖਸ਼ ਸਿੰਘ ਪ੍ਰੀਤਲੜੀ ਦੇ ਨਾਲ਼ ਨਵਤੇਜ ਸ਼ੁਰੂ ਤੋਂ ਹੀ ਪ੍ਰੀਤਲੜੀ ਰਸਾਲੇ ਦੇ ਸੰਪਾਦਕੀ ਕੰਮ ਵਿੱਚ ਹੱਥ ਵਟਾਉਂਦੇ ਸਨ ਅਤੇ ਪਿਤਾ ਦੀ ਮੌਤ ਤੋਂ ਬਾਅਦ ਇਹ ਪੂਰਾ ਕੰਮ ਉਹਨਾਂ ਨੇ ਸੰਭਾਲ ਲਿਆ। ਉਨ੍ਹਾਂ ਦੀਆਂ ਕੁਝ ਕਹਾਣੀਆਂ ਪਾਠਕਾਂ ਨੂੰ ਝੰਜੋੜ ਕੇ ਰੱਖ ਦੇਣ ਅਤੇ ਡੂੰਘੀਆਂ ਸੋਚਾਂ ਵਿਚ ਪਾਉਣ ਦੇ ਸਮਰੱਥ ਹਨ, ਜਿਵੇਂ ‘ਕੋਟ ਤੇ ਮਨੁੱਖ’ ਅਤੇ ‘ਨਵੀਂ ਰੁੱਤ’। Listen Punjabi Kahaniyaan Punjabi Kahaniyaan Audio Popular Punjabi Stories New Punjabi Stories Best Punjabi Short Stories Long Punjabi Kahaniyaan Short Punjabi Kahaniyaan Punjabi Folktales Famous Punjabi Poems (audio) Channel Playlist- 1. Popular Punjabi Short Stories : https://www.youtube.com/playlist?list=PLnnQ5tKvbSGO7X-yVUa0Yr_HriqumMHcZ 2. Punjabi Write ups/ Punjabi lekh : https://www.youtube.com/playlist?list=PLnnQ5tKvbSGMHRzCeeqY_ERi5GNEjx21- Follow Punjabi Audiobooks by Harleen Tutorials Spotify: https://open.spotify.com/show/4kIDDlP2PvORPD4M45kPFB Apple Podcast: https://podcasts.apple.com/us/podcast/punjabi-audiobooks-by-harleen-tutorials/id1661959456 #harleentutorials #harleenkaur #punjabiaudiobooksbyharleentutorials #navtejsinghpreetlari #punjabiaudiobooks #punjabistories #punjabishortstories #motivationalpunjabistories #bestpunjabistories #punjabimaaboli #punjabivirsa

اپ لوڈر

tracy_drop

tracy_drop

ਕਹਾਣੀ - ਇਕ ਸੀ ਮਾਂ ... ਇਕ ਸੀ ਪੁੱਤਰ | ਨਵਤੇਜ ਸਿੰਘ ਪ੍ਰੀਤਲੜੀ | Book: ਭਾਈਆਂ ਬਾਝ | NAVTEJ SINGH PREETLARI - Listen Free | WowFM